Panjabi Alochana
New Delhi
India
ph: 919871598125
jagbir70

ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਅਧਿਐਨ ਨੂੰ ਸਮਰਪਿਤ ਵੈੱਬਸਾਈਟ
ਪੰਜਾਬੀ ਆਲੋਚਨਾ
ਵਲੋਂ
ਤੁਹਾਡਾ ਸਵਾਗਤ ਹੈ
Welcome to
Panjabi Alochana
A website dedicated to the study of Punjabi Literature and Culture
ਪੰਜਾਬੀ ਦੇ ਨਾਮਵਰ ਸਾਹਿਤ-ਚਿੰਤਕਾਂ
ਸਵਰਗੀ ਡਾ. ਹਰਿਭਜਨ ਸਿੰਘ ਅਤੇ ਡਾ. ਰਵਿੰਦਰ ਸਿੰਘ ਰਵੀ ਦੀ ਯਾਦ ਨੂੰ ਸਮਰਪਿਤ
ਇਹ ਵੈੱਬਸਾਈਟ
ਪੰਜਾਬੀ ਸਭਿਆਚਾਰ ਦੀਆਂ ਪ੍ਰਗਤੀਸ਼ੀਲ
ਅਤੇ ਮਾਨਵਵਾਦੀ ਕਦਰਾਂ-ਕੀਮਤਾਂ
ਨੂੰ ਸਮਰਪਿਤ
ਇਕ ਗ਼ੈਰ-ਵਪਾਰਕ ਵਿਦਿਅਕ ਅਦਾਰਾ ਹੈ।
ਇਸਦਾ ਮੁੱਖ ਉੱਦੇਸ਼
ਭਾਰਤੀ ਗਿਆਨ ਪਰੰਪਰਾ ਅਤੇ
ਅਜੋਕੇ ਗਿਆਨ-ਸ਼ਾਸਤਰੀ ਪਰਿਪੇਖ ਵਿਚ
ਪੰਜਾਬੀ ਸਾਹਿਤ ਅਤੇ ਸਭਿਆਚਾਰ ਦਾ
ਅਧਿਐਨ ਤੇ ਵਿਸ਼ਲੇਸ਼ਣ ਪੇਸ਼ ਕਰਨਾ ਹੈ।
This Website is a non-profit
educational organization
committed to the
progressive and humanitarian
ideals and values of Punjabi Culture.
Its main objective is to analyze
and interpret
Punjabi Literature and Culture
in the light of
Indian knowledge tradition and
contemporary western
epistemology.
Copyright 2011 Panjabi Alochana. All rights reserved.
Panjabi Alochana
New Delhi
India
ph: 919871598125
jagbir70